SATINDERPAL SINGH BRAR
MY MISSION
For sellers I can provide a comparative market analysis to give you an idea of your homes worth. My website provides a place for your home to be seen 24 hours a day, 7 days a week by people who are looking to purchase.
If you’re buying, we can work together to determine your needs. Then with our resources, we will do all the leg work needed to find your dream home.
ਭਾਵੇਂ ਤੁਸੀਂ ਖਰੀਦਦਾਰ ਜਾਂ ਵੇਚਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੀਆਂ ਜ਼ਰੂਰਤਾਂ ਨੂੰ ਨਿਰਧਾਰਤ ਕਰਨ ਲਈ ਮਿਲ ਕੇ ਕੰਮ ਕਰ ਸਕਦੇ ਹਾਂ. ਫਿਰ ਸਾਡੇ ਸਰੋਤਾਂ ਦੇ ਨਾਲ, ਅਸੀਂ ਤੁਹਾਡੇ ਸੁਪਨੇ ਨੂੰ ਘਰ ਲੱਭਣ ਲਈ ਲੋੜੀਂਦੇ ਸਾਰੇ ਕੰਮ ਕਰਾਂਗੇ.

OUR SPECIAL OFFERS

Helping Our Clients Every Step Of The Way
As a long time resident of Surrey, I know Surrey and the surrounding areas well. I sell homes primarily in Surrey, Delta, Abbotsford, Langley, White Rock, and nearby areas. As a professional realtor, I’m here to look after your real estate needs. Whether you are buying or selling a home I can help.
I am one of the local experienced agents who visit open houses weekly so I am very knowledgeable of what has listed and sold in the area.
If you are buying or selling in this area, I am always pleased to discuss your needs and options without pressure or obligation. Call me and put me to work for you. You won’t be disappointed.
ਆਪਣੇ ਗਾਹਕਾਂ ਦੀ ਹਰ ਕਦਮ ਤੇ ਮਦਦ ਕਰਨ ਦਾ ਭਰੋਸਾ
ਲੰਬੇ ਸਮੇਂ ਤੋਂ ਸਰ੍ਹੀ ਦੇ ਨਿਵਾਸੀ ਵਜੋਂ, ਮੈਂ ਸਰ੍ਹੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਮੁੱਖ ਤੌਰ ਤੇ ਸਰ੍ਹੀ, ਡੈਲਟਾ, ਐਬਟਸਫੋਰਡ, ਲੈਂਗਲੀ, ਵਾਈਟ ਰੌਕ ਅਤੇ ਨੇੜਲੇ ਸ਼ਹਿਰਾਂ ਵਿੱਚ ਘਰ ਵੇਚਦਾ ਹਾਂ। ਇੱਕ ਪੇਸ਼ੇਵਰ ਰਿਅਲਟਰ ਵਜੋਂ, ਮੈਂ ਤੁਹਾਡੀ ਰੀਅਲ ਅਸਟੇਟ ਲੋੜਾਂ ਦੀ ਦੇਖਭਾਲ ਲਈ ਹਮੇਸ਼ਾ ਉਪਲਭਧ ਹਾਂ।
ਭਾਵੇਂ ਤੁਸੀਂ ਘਰ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਮੈਂ ਸਥਾਨਕ ਤਜਰਬੇਕਾਰ ਏਜੰਟਾਂ ਵਿੱਚੋਂ ਇੱਕ ਹਾਂ ਜੋ ਹਫ਼ਤਾਵਾਰੀ ਓਪਨ ਹਾਊਸ ਤੇ ਜਾਂਦੇ ਹਨ ਅਤੇ ਇਸ ਲਈ ਮੈਂ ਖੇਤਰ ਵਿੱਚ ਸੂਚੀਬੱਧ ਅਤੇ ਵੇਚੀਆਂ ਗਈਆਂ ਪ੍ਰਾਪਰਟੀਆਂ ਦਾ ਬਹੁਤ ਗਿਆਨਵਾਨ ਹਾਂ। ਜੇ ਤੁਸੀਂ ਵੀ ਆਪਣਾ ਘਰ ਇਸ ਖੇਤਰ ਵਿਚ ਖਰੀਦ ਜਾਂ ਵੇਚ ਰਹੇ ਹੋ, ਤਾਂ ਮੈਂ ਜ਼ਿੰਮੇਵਾਰੀ ਦੇ ਨਾਲ ਤੁਹਾਡੀਆਂ ਲੋੜਾਂ ਅਤੇ ਚੋਣਾਂ ਬਾਰੇ ਚਰਚਾ ਕਰਨ ਲਈ ਹਮੇਸ਼ਾ ਤਿਆਰ ਹਾਂ। ਮੈਨੂੰ ਫੋਨ ਕਰਕੇ ਆਪਣੀਆਂ ਲੋੜਾਂ ਬਾਰੇ ਦਸੋ ਅਤੇ ਬੇਫਿਕਰ ਹੋ ਜਾਓ। ਤੁਸੀਂ ਨਿਰਾਸ਼ ਨਹੀਂ ਹੋਵੋਗੇ।